Gurudwara Shri Nanakwadi Sahib, Vadodara (Baroda)

 

GURUDWARA SHRI NANAKWADI SAHIB is situated in the Old Vadodara (Baroda) City in Gujarat. SHRI GURU NANAK DEV JI along with Bhai Mardana Ji visited here during his second udasi. GURU SAHIB visited this place to spread the real message of GOD. As people were being cheated and mislead by different messages from Pandit's, Priests etc.

ਗੁਰਦੁਆਰਾ ਸ਼੍ਰੀ ਨਾਨਕਵਾੜੀ ਸਾਹਿਬ ਗੁਜਰਾਤ ਦੇ ਸ਼ਹਿਰ ਵਡੋਦਰਾ (ਬੜੌਦਾ) ਵਿੱਚ ਸਥਿਤ ਹੈ. ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨਾਲ ਆਪਣੀ ਦੂਜੀ ਉਦਾਸੀ ਵੇਲੇ ਇਥੇ ਆਏ ਸਨ। ਗੁਰੂ ਸਾਹਿਬ ਨੇ ਵਾਹਿਗੁਰੂ ਦੇ ਅਸਲ ਸੰਦੇਸ਼ ਨੂੰ ਫੈਲਾਉਣ ਲਈ ਇਸ ਅਸਥਾਨ ਦਾ ਦੌਰਾ ਕੀਤਾ. ਜਿਵੇਂ ਕਿ ਪੰਡਿਤ, ਪਾਧਰੀ, ਕਾਜੀ ਆਦਿ ਦੇ ਰਾਂਹੀ ਅਲੱਗ ਅਲੱਗ ਰਸਤੇ ਦਸਣ ਤੇ ਗੁੰਮਰਾਹ ਹੋ ਰਹੇ ਸੀ.

गुरदुआरा श्री नानकवाड़ी साहिब गुजरात में वड़ोदरा (बड़ौदा) शहर में स्थित है। श्री गुरू नानक देव जी भाई मरदाना जी के साथ उनकी दूसरी उदासी के दौरान यहां आए। भगवान के वास्तविक संदेश को फैलाने के लिए गुरू साहिब ने इस स्थान का दौरा किया। चूंकि पंडित, पुजारी आदि के अलग-अलग संदेशों से लोग ठगे और गुमराह हो रहे थे।


Gurudwara Shri Nanakwadi Sahib, Vadodara (Baroda)
Related To :

  • Guru Nanak Dev Ji

Address

Nanakwadi, R M Road, Near Khande Rao Market, Old Baroda City, Gujarat, India, 390001

Phone no :

0265 - 2424564

Email :

-----

Website :

-----

Weather information
Temprature

Min:

Max:

Near By Gurudwaras